ਅੰਮ੍ਰਿਤਸਰ 'ਚ G-20 ਸਮੇਲਨ ਕੀਤਾ ਜਾ ਰਿਹਾ ਹੈ ਜਿਸਦੇ ਚਲਦਿਆਂ ਛੇਹਰਟਾ ਰੋਡ ਦੇ ਉੱਪਰ ਪੁਲਿਸ ਵੱਲੋਂ ਚੱਪੇ ਚੱਪੇ ਤੇ ਨਾਕੇਬੰਦੀ ਕੀਤੀ ਹੋਈ ਹੈ। G-20 ਸਮੇਲਨ ਦੇ ਚਲਦੇ ਛੇਹਰਟਾ ਪੁਲਿਸ ਵੱਲੋਂ ਸ਼ੱਕ ਦੇ ਅਧਾਰ ਤੇ ਕੁਝ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ
.
During the G-20 meeting, the police arrested the youth on the basis of suspicion.
.
.
.
#g20summit #chhehartanews #punjablatestnews